ਮੁੱਖ ਸਮੱਗਰੀ 'ਤੇ ਜਾਓ

ਡਿਜੀਟਲ SAT

SAT ਪੜ੍ਹਨਾ ਅਤੇ ਲਿਖਣਾ

ਡਿਜੀਟਲ SAT ਦੇ ਪੜ੍ਹਨਾ ਅਤੇ ਲਿਖਣਾ ਭਾਗ ਵਿੱਚ 27-27 ਸਵਾਲਾਂ ਦੇ ਦੋ ਮੋਡੀਊਲ ਹੁੰਦੇ ਹਨ, ਅਤੇ ਹਰ ਮੋਡੀਊਲ ਲਈ 32 ਮਿੰਟ ਮਿਲਦੇ ਹਨ। ਹਰ ਸਵਾਲ ਦਾ ਆਪਣਾ ਛੋਟਾ ਪੈਰਾ (ਜਾਂ ਪੈਰਿਆਂ ਦੀ ਜੋੜੀ) ਅਤੇ ਚਾਰ ਜਵਾਬ ਵਿਕਲਪ ਹੁੰਦੇ ਹਨ।

ਸਵਾਲ ਚਾਰ ਖੇਤਰਾਂ ਨੂੰ ਪਰਖਦੇ ਹਨ: ਪਾਠ ਕੀ ਕਹਿੰਦਾ ਹੈ ਇਹ ਸਮਝਣਾ, ਉਹ ਕਿਵੇਂ ਬਣਿਆ ਹੈ, ਕਿਸੇ ਲਿਖਤ ਨੂੰ ਕਿਵੇਂ ਬਿਹਤਰ ਬਣਾਉਣਾ ਹੈ, ਅਤੇ ਮਿਆਰੀ ਅੰਗਰੇਜ਼ੀ ਦੇ ਵਿਆਕਰਨ ਅਤੇ ਵਿਰਾਮ-ਚਿੰਨ੍ਹਾਂ ਦੇ ਨਿਯਮ।